ਕੇਂਦਰੀ ਜੇਲ੍ਹ ਗੁਰਦਾਸਪੁਰ ‘ਚ ਹਵਾਲਾਤਿਆਂ ਦੇ ਦੋ ਧੜਿਆਂ ‘ਚ ਹੋਈ ਝੜਪ, 7 ਜ਼ਖ਼ਮੀ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ

ਗੁਰਦਾਸਪੁਰ, 14 ਸਤੰਬਰ (ਮੰਨਣ ਸੈਣੀ)। ਕੇਂਦਰੀ ਜੇਲ੍ਹ ਗੁਰਦਾਸਪੁਰ ਦਾ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਹਵਾਲਾਤਿਆਂ ਦੇ ਦੋ ਗੁੱਟਾਂ ਵਿੱਚ ਟਕਰਾਅ ਹੋ ਗਿਆ। ਲੜਾਈ ਦੌਰਾਨ 7 ਹਵਾਲਾਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿੱਚ ਸੁਖਜੀਤ ਲਾਲ ਵਾਸੀ ਤਲਵੰਡੀ, ਜਗਜੀਤ ਸਿੰਘ ਵਾਸੀ ਕਪੂਰਥਲਾ, ਸੁਖਚੈਨ ਸਿੰਘ ਵਾਸੀ ਜਲੰਧਰ … Continue reading ਕੇਂਦਰੀ ਜੇਲ੍ਹ ਗੁਰਦਾਸਪੁਰ ‘ਚ ਹਵਾਲਾਤਿਆਂ ਦੇ ਦੋ ਧੜਿਆਂ ‘ਚ ਹੋਈ ਝੜਪ, 7 ਜ਼ਖ਼ਮੀ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ